ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਬਣੇ ਲੋੜਵੰਦ ਲਈ ਸਹਾਰਾ: ਗਰਮੀ ਵਿੱਚ ਮਰੀਜ਼ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਤੱਕ ਖੁੱਦ ਪਹੁੰਚ ਕਰ ਰਹੀਆ ਮੈਡੀਕਲ ਟੀਮਾਂ

ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਅੰਦਰ ਲੱਗੇ 88 ਕੈਂਪਾਂ ਵਿੱਚ 2269 ਮਰੀਜਾਂ ਨੂੰ ਦਿੱਤੀ ਦਵਾਈ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਇਲਾਵਾ ਕਲਾਨੋਰ ਤੇ ਬਹਿਰਾਮਪੁਰ  (ਦੀਨਾਨਗਰ ) ਦੇ ਸਰਹੱਦੀ ਪਿੰਡ ਵਿੱਚ ਲੱਗ ਰਹੇ ਨੇ ਮੁਫ਼ਤ ਮੈਡੀਕਲ ਕੈਂਪ ਗੁਰਦਾਸਪੁਰ , 17 ਜੂਨ (ਮੰਨਣ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਲੋਕਾਂ ਲਈ ਸਹਾਰਾ ਬਣ ਰਹੇ ਹਨ। ਜ਼ਿਲ੍ਹੇ ਦੇ ਡਿਪਟੀ … Continue reading ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਬਣੇ ਲੋੜਵੰਦ ਲਈ ਸਹਾਰਾ: ਗਰਮੀ ਵਿੱਚ ਮਰੀਜ਼ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਤੱਕ ਖੁੱਦ ਪਹੁੰਚ ਕਰ ਰਹੀਆ ਮੈਡੀਕਲ ਟੀਮਾਂ